ਪਾਇਲਟ ਪ੍ਰੋਗਰਾਮ

ਉਹ ਟੂਲ ਬਣਾਉਣ ਵਿੱਚ ਹੱਥ ਵਟਾਓ ਜਿਸ ਦੀ ਤੁਹਾਡੀ ਸ਼ਾਪ ਨੂੰ ਸੱਚੀਂ ਲੋੜ ਹੈ।

ਅਸੀਂ ਕੈਨੇਡਾ ਤੇ ਅਮਰੀਕਾ ਦੀਆਂ ਥੋੜ੍ਹੀਆਂ ਜਿਹੀਆਂ ਇੰਡੀਪੈਂਡੈਂਟ ਸ਼ਾਪਾਂ ਨਾਲ ਕੰਮ ਕਰ ਰਹੇ ਹਾਂ। ਪਾਇਲਟ ਸ਼ਾਪਾਂ NorthGarage ਮੁਫ਼ਤ ਵਰਤਦੀਆਂ ਹਨ, ਸੈੱਟਅੱਪ ਵਿੱਚ ਪੂਰੀ ਮਦਦ ਲੈਂਦੀਆਂ ਹਨ, ਤੇ ਬਣਾਉਣ ਵਾਲੀ ਟੀਮ ਨਾਲ ਸਿੱਧੀ ਗੱਲ ਕਰਦੀਆਂ ਹਨ। ਬਦਲੇ ਵਿੱਚ ਅਸੀਂ ਸ਼ਾਪ ਫਲੋਰ ਤੋਂ ਖਰੀ-ਖਰੀ ਰਾਇ ਮੰਗਦੇ ਹਾਂ।

ਤੁਹਾਨੂੰ ਕੀ ਮਿਲਦਾ ਹੈ

  • ਪੂਰੀ ਪਹੁੰਚ, ਪਾਇਲਟ ਦੌਰਾਨ ਮੁਫ਼ਤ
  • ਅਸਲੀ ਬੰਦੇ ਤੋਂ ਸੈੱਟਅੱਪ ਵਿੱਚ ਮਦਦ
  • ਤੁਹਾਡੀ ਰਾਇ ਤੈਅ ਕਰਦੀ ਹੈ ਕਿ ਅਸੀਂ ਅੱਗੇ ਕੀ ਬਣਾਈਏ
  • ਲਾਂਚ ਵੇਲੇ ਪਹਿਲ ਵਾਲੀ ਕੀਮਤ

ਅਸੀਂ ਕੀ ਮੰਗਦੇ ਹਾਂ

  • ਇਸ ਨੂੰ ਆਪਣੇ ਅਸਲ ਰੋਜ਼ ਦੇ ਕੰਮ ਵਿੱਚ ਵਰਤੋ
  • ਹਰ ਕੁਝ ਹਫ਼ਤਿਆਂ ਬਾਅਦ ਇੱਕ ਛੋਟੀ ਕਾਲ
  • ਖੁੱਲ੍ਹ ਕੇ ਦੱਸੋ ਕੀ ਟੁੱਟਿਆ ਹੈ

ਪਾਇਲਟ ਲਈ ਅਪਲਾਈ ਕਰੋ

ਇਹ ਫਾਰਮ ਭੇਜ ਕੇ ਤੁਸੀਂ ਮੰਨਦੇ ਹੋ ਕਿ ਅਸੀਂ NorthGarage AI ਬਾਰੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ। ਸਾਡੀ ਪਰਾਈਵੇਸੀ ਪਾਲਿਸੀ ਵੇਖੋ।